2018-19 - Sikh Holidays Festivals & Punjabi Events Calendar
੦੫-੦੧-੨੦੧੯ ਮੱਸਿਆ ੨੧ ਪੋਹ ੫੫੦
੦੬-੦੧-੨੦੧੯ ਸ਼ਹੀਦੀ ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ ੨੨ ਪੋਹ ੫੫੦
੧੧-੦੧-੨੦੧੯ ਪੰਚਮੀ ੨੭ ਪੋਹ ੫੫੦
੧੩-੦੧-੨੦੧੯ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਲੋਹੜੀ, ੨੯ ਪੋਹ ੫੫੦
੧੪-੦੧-੨੦੧੯ ਸ੍ਰੀ ਮੁਕਤਸਰ ਸਾਹਿਬ, ਨੀਂਹ-ਪੱਥਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ੦੧ ਮਾਘ ੫੫੦
੧੪-੦੧-੨੦੧੯ ਸੰਗਰਾਂਦ (ਮਾਘ), ਜੋੜ ਮੇਲਾ ਮਾਘi
੧੬-੦੧-੨੦੧੯ ਦਸ਼ਮੀ ੦੩ ਪੋਹ ੫੫੦
੨੦-੦੧-੨੦੧੯ ਚਾਬੀਆਂ ਦਾ ਮੋਰਚਾ (ਅੰਮ੍ਰਿਤਸਰ) ੦੭ ਮਾਘ ੫੫੦
੨੧-੦੧-੨੦੧੯ ਪੂਰਨਮਾਸ਼ੀ ੦੮ ਮਾਘ ੫੫੦
੨੭-੦੧-੨੦੧੯ ਜਨਮਦਿਨ ਬਾਬਾ ਦੀਪ ਸਿੰਘ ਜੀ ਸ਼ਹੀਦ (ਅੰਮ੍ਰਿਤਸਰ) ੧੪ ਮਾਘ ੫੫੦
05 Jan 2019 Masya 21 Poh 550
06 Jan 2019 Shaheedi Bhai Kehar Singh, Bhai Satwant Singh 22 Poh 550
11 Jan 2019 Panchami 27 Poh 550
13 Jan 2019 Prakash Gurpurab Sri Guru Gobind Singh ji, Lohri 29 Poh 550
14 Jan 2019 Foundation day Sachkhand Sri Harimandir Sahib (Amritsar) 01 Magh 550
14 Jan 2019 Sangrand (Magh), Jor Mela Maghi Sri Muktsar Sahib,
16 Jan 2019 Dashmi 03 Magh 550
20 Jan 2019 Chabiyan Da Morcha (Amritsar) 07 Magh 550
21 Jan 2019 Puranmashi 08 Magh 550
27 Jan 2019 Janamdin Baba Deep Singh ji Shaheed (Amritsar) 14 Magh 550
੦੯-੦੨-੨੦੧੯ ਵੱਡਾ ਘੱਲੂਘਾਰਾ (ਕੂਪ ਰੋਹਿਰਾ) (ਸੰਗਰੂਰ) ੨੭ ਮਾਘ ੫੫੦
੧੦-੦੨-੨੦੧੯ ਪੰਚਮੀ, ਬਸੰਤ ਪੰਚਮੀ ੨੮ ਮਾਘ ੫੫੦
੧੨-੦੨-੨੦੧੯ ਜਨਮਦਿਨ ਸਾਹਿਬਜ਼ਾਦਾ ਅਜੀਤ ਸਿੰਘ ਜੀ ੩੦ ਮਾਘ ੫੫੦
੧੩-੦੨-੨੦੧੯ ਸੰਗਰਾਂਦ (ਫੱਗਣ) ੦੧ ਫੱਗਣ ੫੫੦
੧੫-੦੨-੨੦੧੯ ਦਸ਼ਮੀ ੦੩ ਫੱਗਣ ੫੫੦
੧੭-੦੨-੨੦੧੯ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ ੦੫ ਫੱਗਣ ੫੫੦
੧੯-੦੨-੨੦੧੯ ਪੂਰਨਮਾਸ਼ੀ, ਜਨਮਦਿਨ ਭਗਤ ਰਵਿਦਾਸ ਜੀ ੦੭ ਫੱਗਣ ੫੫੦
੨੨-੦੨-੨੦੧੯ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ), ਜੈਤੋ ਦਾ ਮੋਰਚਾ (ਫਰੀਦਕੋਟ) ੧੦ ਫੱਗਣ ੫੫੦
04 Feb 2019 Masya 22 Magh 550
09 Feb 2019 Wadda Ghallughara Kup Rohira (Sangrur) 27 Magh 550
10 Feb 2019 Panchami, Basant Panchami 28 Magh 550
12 Feb 2019 Janamdin Sahibzada Ajit Singh ji 30 Magh 550
13 Feb 2019 Sangrand (Phagun) 01 Phagun 550
17 Feb 2019 Prakash Gurpurab Sri Guru Harirai ji 05 Phagun 550
19 Feb 2019 Puranmashi, Janamdin Bhagat Ravidas ji 07 Phagun 550
22 Feb 2019 Jaitu Da Morcha (Faridkot) 10 Phagun 550
22 Feb 2019 Shaheedi Saka Sri Nankana Sahib (Pakistan),
\
Mar 2019
੦੬-੦੩-੨੦੧੯ ਮੱਸਿਆ ੨੨ ਫੱਗਣ ੫੫੦
੧੧-੦੩-੨੦੧੯ ਪੰਚਮੀ ੨੭ ਫੱਗਣ ੫੫੦
੧੪-੦੩-੨੦੧੯ ਸੰਗਰਾਂਦ (ਚੇਤ), ਨਾਨਕਸ਼ਾਹੀ ਪੰਜਾਬੀ ਨਵਾਂ ਸਾਲ ੫੫੧ ੦੧ ਚੇਤ ੫੫੧
੧੬-੦੩-੨੦੧੯ ਦਸ਼ਮੀ ੦੩ ਚੇਤ ੫੫੧
੨੧-੦੩-੨੦੧੯ ਪੂਰਨਮਾਸ਼ੀ, ਹੋਲਾ ਮਹੱਲਾ (ਸ੍ਰੀ ਅਨੰਦਪੁਰ ਸਾਹਿਬ) ੦੮ ਚੇਤ ੫੫੧
06 Mar 2019 Masya 22 Phagun 550
11 Mar 2019 Panchami 27 Phagun 550
14 Mar 2019 Sangrand (Chet), Nanakshahi Punjabi New Year 551 01 Chet 551
16 Mar 2019 Dashmi 03 Chet 551
21 Mar 2019 Puranmashi, Hola Mahalla (Sri Anandpur Sahib) 08 Chet 551
੦੩-੦੪-੨੦੧੯ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ ੨੧ ਚੇਤ ੫੫੧
੦੫-੦੪-੨੦੧੯ ਮੱਸਿਆ ੨੩ ਚੇਤ ੫੫੧
੦੬-੦੪-੨੦੧੯ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ ੨੪ ਚੇਤ ੫੫੧
੦੯-੦੪-੨੦੧੯ ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ, ਜਨਮਦਿਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ ੨੭ ਚੇਤ ੫੫੧
੧੦-੦੪-੨੦੧੯ ਪੰਚਮੀ, ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ ੨੮ ਚੇਤ ੫੫੧
੧੪-੦੪-੨੦੧੯ ਸੰਗਰਾਂਦ (ਵੈਸਾਖ) ੦੧ ਵੈਸਾਖ ੫੫੧
੧੫-੦੪-੨੦੧੯ ਦਸ਼ਮੀ ੦੨ ਵੈਸਾਖ ੫੫੧
੧੭-੦੪-੨੦੧੯ ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ,
੧੭-੦੪-੨੦੧੯ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ ੦੪ ਵੈਸਾਖ ੫੫੧
੧੯-੦੪-੨੦੧੯ ਪੂਰਨਮਾਸ਼ੀ ੦੬ ਵੈਸਾਖ ੫੫੧
੨੧-੦੪-੨੦੧੯ ਜਨਮਦਿਨ ਭਗਤ ਧੰਨਾ ਜੀ ੦੮ ਵੈਸਾਖ ੫੫੧
੨੪-੦੪-੨੦੧੯ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ ੧੧ ਵੈਸਾਖ ੫੫੧
੨੬-੦੪-੨੦੧੯ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ ੧੩ ਵੈਸਾਖ ੫੫੧
03 Apr 2019 Gurgaddi Gurpurab Sri Guru Harirai ji 21 Chet 551
05 Apr 2019 Masya 23 Chet 551
06 Apr 2019 Gurgaddi Gurpurab Sri Guru Amardas ji 24 Chet 551
09 Apr 2019 Janamdin Sahibzada Jujhar Singh ji 27 Chet 551
09 Apr 2019 Jyoti jyot Gurpurab Sri Guru Angad Dev ji,
10 Apr 2019 Panchami, Jyoti jyot Gurpurab Sri Guru Harigobind ji 28 Chet 551
14 Apr 2019 Sangrand (Vaisakh) 01 Vaisakh 551
15 Apr 2019 Dashmi 02 Vaisakh 551
17 Apr 2019 Gurgaddi Gurpurab Sri Guru Teg Bahadur ji
17 Apr 2019 Jyoti jyot Gurpurab Sri Guru Harikrishan ji, 04 Vaisakh 551
19 Apr 2019 Puranmashi 06 Vaisakh 551
21 Apr 2019 Janam Bhagat Dhanna Jat ji 08 Vaisakh 551
24 Apr 2019 Prakash Gurpurab Sri Guru Teg Bahadur ji 11 Vaisakh 551
26 Apr 2019 Prakash Gurpurab Sri Guru Arjan Dev ji 13 Vaisakh 551
May 2019
੦੪-੦੫-੨੦੧੯ ਮੱਸਿਆ ੨੧ ਵੈਸਾਖ ੫੫੧
੦੫-੦੫-੨੦੧੯ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ ੨੨ ਵੈਸਾਖ ੫੫੧
੦੯-੦੫-੨੦੧੯ ਪੰਚਮੀ ੨੬ ਵੈਸਾਖ ੫੫੧
੧੪-੦੫-੨੦੧੯ ਦਸ਼ਮੀ ੩੧ ਵੈਸਾਖ ੫੫੧
੧੫-੦੫-੨੦੧੯ ਸੰਗਰਾਂਦ (ਜੇਠ) ੦੧ ਜੇਠ ੫੫੧
੧੭-੦੫-੨੦੧੯ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ,
੧੭-੦੫-੨੦੧੯ ਛੋਟਾ ਘੱਲੂਘਾਰਾ ਕਾਹਨੂੰਵਾਨ ਗੁਰਦਾਸਪੁਰ ੦੩ ਜੇਠ ੫੫੧
੧੮-੦੫-੨੦੧੯ ਪੂਰਨਮਾਸ਼ੀ ੦੪ ਜੇਠ ੫੫੧
੨੨-੦੫-੨੦੧੯ ਸ਼ਹੀਦੀ ਸਾਕਾ ਸ੍ਰੀ ਪਾਉਂਟਾ ਸਾਹਿਬ ੦੮ ਜੇਠ ੫੫੧
੨੭-੦੫-੨੦੧੯ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ ੧੩ ਜੇਠ ੫੫੧
04 May 2019 Masya 21 Vaisakh 551
05 May 2019 Prakash Gurpurab Sri Guru Angad Dev ji 22 Vaisakh 551
09 May 2019 Panchami 26 Vaisakh 551
14 May 2019 Dashmi 31 Vaisakh 551
15 May 2019 Sangrand (Jeth) 01 Jeth 551
17 May 2019 Prakash Gurpurab Sri Guru Amardas ji,
17 May 2019 Chota Ghallughara Kahnuwan Gurdaspur 03 Jeth 551
18 May 2019 Puranmashi 04 Jeth 551
22 May 2019 Shaheedi Saka Sri Paonta Sahib 08 Jeth 551
27 May 2019 Gurgaddi Gurpurab Sri Guru Harigobind ji 13 Jeth 551
Jun 2019
੦੩-੦੬-੨੦੧੯ ਮੱਸਿਆ ੨੦ ਜੇਠ ੫੫੧
੦੪-੦੬-੨੦੧੯ ਸਾਕਾ ਨੀਲਾ ਤਾਰਾ (ਅੰਮ੍ਰਿਤਸਰ) ੨੧ ਜੇਠ ੫੫੧
੦੬-੦੬-੨੦੧੯ ਸ਼ਹੀਦੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ੨੩ ਜੇਠ ੫੫੧
੦੭-੦੬-੨੦੧੯ ਪੰਚਮੀ, ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ ੨੪ ਜੇਠ ੫੫੧
੧੨-੦੬-੨੦੧੯ ਦਸ਼ਮੀ ੨੯ ਜੇਠ ੫੫੧
੧੫-੦੬-੨੦੧੯ ਸੰਗਰਾਂਦ (ਹਾੜ) ੦੧ ਹਾੜ ੫੫੧
੧੭-੦੬-੨੦੧੯ ਪੂਰਨਮਾਸ਼ੀ, ਜਨਮਦਿਨ ਭਗਤ ਕਬੀਰ ਜੀ ੦੩ ਹਾੜ ੫੫੧
੧੮-੦੬-੨੦੧੯ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ ੦੪ ਹਾੜ ੫੫੧
੨੫-੦੬-੨੦੧੯ ਸ਼ਹੀਦੀ ਬਾਬਾ ਬੰਦਾ ਸਿੰਘ ਜੀ ਬਹਾਦਰ ੧੧ ਹਾੜ ੫੫੧
੨੯-੦੬-੨੦੧੯ ਬਰਸੀ ਮਹਾਰਾਜਾ ਰਣਜੀਤ ਸਿੰਘ ਜੀ ੧੫ ਹਾੜ ੫੫੧
03 Jun 2019 Masya 20 Jeth 55104 Jun 2019 Saka Neela Tara (Amritsar) 21 Jeth 55106 Jun 2019 Shaheedi Sant Jarnail Singh ji Khalsa Bhindranwale 23 Jeth 55107 Jun 2019 Panchami, Shaheedi Gurpurab Sri Guru Arjan Dev ji 24 Jeth 55112 Jun 2019 Dashmi 29 Jeth 55115 Jun 2019 Sangrand (Harh) 01 Harh 55117 Jun 2019 Puranmashi, Janamdin Bhagat Kabir ji 03 Harh 55118 Jun 2019 Prakash Gurpurab Sri Guru Harigobind ji 04 Harh 55125 Jun 2019 Shaheedi Baba Banda Singh Bahadur 11 Harh 55129 Jun 2019 Barsi Maharaja Ranjeet Singh ji 15 Harh 551
Jul 2019
੦੨-੦੭-੨੦੧੯ ਮੱਸਿਆ ੧੮ ਹਾੜ ੫੫੧
੧੧-੦੭-੨੦੧੯ ਦਸ਼ਮੀ, ਮੀਰੀ-ਪੀਰੀ ਦਿਵਸ (ਸ੍ਰੀ ਗੁਰੂ ਹਰਿਗੋਬਿੰਦ ਜੀ) ੨੭ ਹਾੜ ੫੫੧
੧੬-੦੭-੨੦੧੯ ਸੰਗਰਾਂਦ (ਸਾਵਣ), ਪੂਰਨਮਾਸ਼ੀ, ਸ਼ਹੀਦੀ ਭਾਈ ਤਾਰੂ ਸਿੰਘ ਜੀ ੦੧ ਸਾਵਣ ੫੫੧
੨੬-੦੭-੨੦੧੯ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ੧੧ ਸਾਵਣ ੫੫੧
੩੧-੦੭-੨੦੧੯ ਸ਼ਹੀਦੀ ਸ. ਊਧਮ ਸਿੰਘ ੧੬ ਸਾਵਣ ੫੫੧
02 Jul 2019 Masya 18 Harh 551
07 Jul 2019 Panchami 23 Harh 551
11 Jul 2019 Dashmi, Miri Piri Divas (Sri Guru Harigobind ji) 27 Harh 551
16 Jul 2019 Sangrand (Sawan), Puranmashi, 01 Sawan 551
16 Jul 2019 Shaheedi Bhai Taru Singh ji
26 Jul 2019 Prakash Gurpurab Sri Guru Harikrishan ji 11 Sawan 551
31 Jul 2019 Shaheedi S. Udham Singh ji 16 Sawan 551
੦੭-੦੭-੨੦੧੯ ਪੰਚਮੀ ੨੩ ਹਾੜ ੫੫੧
Aug 2019
੦੧-੦੮-੨੦੧੯ ਮੱਸਿਆ ੧੭ ਸਾਵਣ ੫੫੧
੦੫-੦੮-੨੦੧੯ ਪੰਚਮੀ ੨੧ ਸਾਵਣ ੫੫੧
੧੦-੦੮-੨੦੧੯ ਦਸ਼ਮੀ ੨੬ ਸਾਵਣ ੫੫੧
੧੫-੦੮-੨੦੧੯ ਪੂਰਨਮਾਸ਼ੀ, ਰੱਖੜੀ, ਮੇਲਾ ਰੱਖੜ ਪੂਣੀਆਂ, ਜੋੜ-ਮੇਲਾ ਬਾਬਾ ਬਕਾਲਾ (ਅੰਮ੍ਰਿਤਸਰ) ੩੧ ਸਾਵਣ ੫੫੧
੧੭-੦੮-੨੦੧੯ ਸੰਗਰਾਂਦ (ਭਾਦੋਂ) ੦੧ ਭਾਦੋਂ ੫੫੧
੩੦-੦੮-੨੦੧੯ ਮੱਸਿਆ, ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੧੪ ਭਾਦੋਂ ੫੫੧
੩੧-੦੮-੨੦੧੯ ਗੁਰਪੁਰਬ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੧੫ ਭਾਦੋਂ ੫੫੧
01 Aug 2019 Masya 17 Sawan 551
05 Aug 2019 Panchami 21 Sawan 551
10 Aug 2019 Dashmi 26 Sawan 551
15 Aug 2019 Puranmashi, Rakhri, Mela Rakhar Puniya, 31 Sawan 551
15 Aug 2019 Jor Mela Baba Bakala (Amritsar)
17 Aug 2019 Sangrand (Bhadon) 01 Bhadon 551
30 Aug 2019 Masya, Sampooranta Divas Sri Guru Granth Sahib ji 14 Bhadon 551
31 Aug 2019 Gurpurab Pehla Prakash Sri Guru Granth Sahib ji 15 Bhadon 551
Sep 2019
੦੧-੦੯-੨੦੧੯ ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ, ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ ੧੬ ਭਾਦੋਂ ੫੫੧
੦੩-੦੯-੨੦੧੯ ਪੰਚਮੀ ੧੮ ਭਾਦੋਂ ੫੫੧
੦੫-੦੯-੨੦੧੯ ਬਾਬੇ ਦਾ ਵਿਆਹ (ਬਟਾਲਾ) ੨੦ ਭਾਦੋਂ ੫੫੧
੦੮-੦੯-੨੦੧੯ ਦਸ਼ਮੀ ੨੩ ਭਾਦੋਂ ੫੫੧
੧੧-੦੯-੨੦੧੯ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ ੨੬ ਭਾਦੋਂ ੫੫੧
੧੩-੦੯-੨੦੧੯ ਪੂਰਨਮਾਸ਼ੀ ੨੮ ਭਾਦੋਂ ੫੫੧
੧੪-੦੯-੨੦੧੯ ਪੂਰਨਮਾਸ਼ੀ, ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ ੨੯ ਭਾਦੋਂ ੫੫੧
੧੬-੦੯-੨੦੧੯ ਜੋੜ-ਮੇਲਾ ਗੁ: ਕੰਧ ਸਾਹਿਬ (ਬਟਾਲਾ) ੩੧ ਭਾਦੋਂ ੫੫੧
੧੭-੦੯-੨੦੧੯ ਸੰਗਰਾਂਦ (ਅੱਸੂ) ੦੧ ਅੱਸੂ ੫੫੧
੧੯-੦੯-੨੦੧੯ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ ੦੩ ਅੱਸੂ ੫੫੧
੨੪-੦੯-੨੦੧੯ ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ੦੮ ਅੱਸੂ ੫੫੧
੨੮-੦੯-੨੦੧੯ ਮੱਸਿਆ ੧੨ ਅੱਸੂ ੫੫੧
01 Sep 2019 Jyoti jyot Gurpurab Sri Guru Ramdas ji,
01 Sep 2019 Gurgaddi Gurpurab Sri Guru Arjan Dev ji 16 Bhadon 551
03 Sep 2019 Panchami 18 Bhadon 551
05 Sep 2019 Babe Da Vyaah (Batala) 20 Bhadon 551
08 Sep 2019 Dashmi 23 Bhadon 551
11 Sep 2019 Gurgaddi Gurpurab Sri Guru Ramdas ji 26 Bhadon 551
13 Sep 2019 Puranmashi 28 Bhadon 551
14 Sep 2019 Puranmashi, Jyoti jyot Gurpurab Sri Guru Amardas ji 29 Bhadon 551
16 Sep 2019 Jor Mela Gurudwara Kandh Sahib (Batala) 31 Bhadon 551
17 Sep 2019 Sangrand (Assu) 01 Assu 551
19 Sep 2019 Gurgaddi Gurpurab Sri Guru Angad Dev ji 03 Assu 551
24 Sep 2019 Jyoti jyot Gurpurab Sri Guru Nanak Dev ji 08 Assu 551
28 Sep 2019 Masya 12 Assu 551
Oct 2019
No comments:
Post a Comment