• ਦੁਨੀਆ ਕਿਉਂ ਬਣੀ ਹੈ? ਤੁਸੀਂ ਇਥੇ ਕਿਉਂ ਹੋ? Pragmatism vs Idealism

    ਇਹ ਦੁਨੀਆ ਕਿਉਂ ਬਣੀ ਹੈ ਅਤੇ ਅਸੀਂ ਇਥੇ ਕਿਉਂ ਹਾਂ? ਇਹੋ ਜਿਹੇ ਬਹੁਤ ਸਵਾਲ ਹਨ ਜੋ ਅਕਸਰ ਪਰਮਾਰਥ ਦੇ ਪਾਂਧੀ ਪੁਛਦੇ ਰਹਿੰਦੇ ਹਨ। ਅਸੀਂ ਅਜ ਦੀ ਵੀਡੀਓ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਇਕ ਨਿਵੇਕਲੇ ਢੰਗ ਨਾਲ ਦੇ ਰਹੇ ਹਾਂ। ਆਪ ਜੀ ਇਹ ਵੀਡੀਓ ਜ਼ਰੂਰ ਦੇਖੋ ਅਤੇ ਹੋਰਨਾਂ ਨੂੰ ਵੀ ਦਿਖਾਓ ਜੀ।

    No comments: