• ਨੈਤਿਕ ਸਿਖਿਆ ਇਮਤਿਹਾਨ ੧੦੫੦੦ ਵਿਦਿਆਰਥੀ ੪੨ ਕੇਂਦਰ

    ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਕਾਨਪੁਰ ਵਿਖੇ ਨੈਤਿਕ ਸਿਖਿਅਾ ੲਿਮਤਿਹਾਨ ਜੋ ਕਿ ਪਹਿਲੀ ਵਾਰ ਕਰਵਾੲਿਅਾ ਜਾ ਰਿਹਾ ਹੈ ।ਅੱਜ ਦੇ ੲਿਸ ੲਿਮਤਿਹਾਨ ਵਿਖੇ ੧੦੫੦੦  ਵਿਦਿਅਾਰਥੀ ੪੨ ਕੇੰਦਰਾਂ ਵਿਖੇ ਪਰੀਖੀਅਾ ਦੇ ਰਹੇ ਹਨ। 






    ਜਿਸ ਵਿੱਚ  ੧੦੦ ਤੋੰ ਵੱਧ ਸੇਵਾਦਾਰ ਅਾਪਣੀਅਾਂ ਸੇਵਾਵਾਂ ਦੇ ਰਹੇ ਹਨ। ੲਿਸ ੲਿਮਤਿਹਾਨ ਦੀ ਖਾਸ ਗੱਲ ੲਿਹ ਹੈ ਹਰ ਧਰਮ ਦੇ ਵਿਦਿਅਾਰਥੀ ਅੱਜ ਗੁਰੂ ਨਾਨਕ ਦੇਵ ਜੀ ਬਾਰੇ ਜਾਣ ਰਹੇ ਹਨ। ਕੲੀ ਤਾਂ ਅੈਸੇ ਵੀ ਕੇੰਦਰ ਹਨ ਜਿਸ ੲਿਕ ਵੀ ਸਿੱਖ ਵਿਦਿਅਾਰਥੀ ਨਹੀ ਹੈ ਅੱਜ ਅੈਸੇ ਸਕੂਲਾਂ ਦੀਅਾਂ ੲਿਸ ੲਿਮਤਿਹਾਨ ਲੲੀ ਕੀਤੀਅਾਂ ਗੲੀਅਾਂ ਤਿਅਾਰੀਅਾਂ ਕਾਬਿਲੇ ਤਾਰੀਫ ਹਨ




     ਕੲੀ ਕੇੰਦਰ ਤਾਂ ਸ਼ਹਿਟ ਤੋੰ ਬਹੁਤ ਦੂਰ ਹਨ ੲਿਥੇ ਹੋੲੀ ਬਾਰਿਸ਼ ਦਾ ੲਿਸ ੲਿਮਤਿਹਾਨ ਤੇ ਕੋੲੀ ਅਸਰ ਨਹੀੰ ਹੋੲਿਅਾ ਸਟੱਡੀ ਸਰਲਲ ਦੇ ਸੇਵਾਦਾਰਾਂ ਦਾ ਅਤੇ ਸਕੂਲਾਂ ਦੀ ਪ੍ਰਬੰਧਕ ਕਮੇਟੀ ਪ੍ਰਿੰਸਿਪਲ ਸਾਹਿਬਾਨ , ਟੀਚਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਨ੍ਹਾਂ ਨੇ ਨੈਤਿਕ ਸਿਖਿਅਾ ੲਿਮਤਿਹਾਨ ਲੲੀ ਅਾਪਣਾ ਭਰਪੂਰ ਸਹਿਯੋਗ ਦਿੱਤਾ ਹੈ
     ਧੰਨਵਾਦ

    No comments: