• KHALSAAID ਨੇ ਡੰਗਰਾ ਦੇ ਲਾ ਤੇ ਲੰਗਰ

    KHALSAAID ਨੇ ਡੰਗਰਾ ਦੇ ਲਾ ਤੇ ਲੰਗਰ





    ਪੰਜਾਬ ਹੜ੍ਹ (Panjab Floods) 
    Phase 2 REHABLITATION ( ਮੁੜ ਵਸੇਬਾ )

    ਅੱਜ ਖਾਲਸਾ ਏਡ ਵੱਲੋਂ ਮੁੜ ਵਸੇਬਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ਵਿੱਚ ਵੈਰੀਫਿਕੇਸ਼ਨ ਦੀ ਰਿਪੋਰਟ ਤੋਂ ਬਾਅਦ ਜਿਹੜੇ ਪਰਿਵਾਰਾਂ ਦਾ ਰੋਜ਼ਗਾਰ ਹੀ ਡੰਗਰਾਂ ਦੇ ਸਿਰ ਤੇ ਸੀ ਅਤੇ ਹੜ੍ਹ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਗਏ ਉਹਨਾਂ ਪਰਿਵਾਰਾਂ ਨੂੰ 1-1 ਡੰਗਰ ਲੈ ਕੇ ਦਿੱਤਾ ਗਿਆ ਤਾਂ ਜੋ ਉਹ ਮੁੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਕਿਸੇ ਮੰਗਣ ਦੀ ਲੋੜ ਵਾ ਪਵੇ । ਖਾਲਸਾ ਏਡ ਵੱਲੋਂ ਕਲ ਰਾਤ ਪਹਿਲਾ ਲੋਟ ਪਿੰਡ ਵਾਸੀਆਂ ਤੱਕ ਭਿਜਵਾਇਆ ਗਿਆ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਉਸ ਘਰ ਵਿੱਚ ਡੰਗਰ ਦੀ ਸੇਵਾ ਕਰੀਏ ਜੋ ਪਰਿਵਾਰ ਹੜ੍ਹਾਂ ਦੀ ਮਾਰ ਤੋਂ ਬਾਅਦ ਬੇਰੁਜ਼ਗਾਰ ਹੋ ਗਏ ਹਨ । 
    ਇਹ ਪ੍ਰੋਜੈਕਟ ਟੀਮ ਵੱਲੋਂ ਨਿਰੰਤਰ ਜ਼ਾਰੀ ਰਹੇਗਾ ।
    ਅਸੀਂ ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ ਕਰਦੇ ਹਾਂ ।

    www.khalsaaid.org

    No comments: