ਬਲਦੇਵ ਕੁਮਾਰ YA ਬਲਦੇਵ ਸਿੰਘ
ਇਹ ਬੰਦਾ ਅਸਲ ਵਿੱਚ ਬਲਦੇਵ ਕੁਮਾਰ ਪੁੱਤਰ ਨਾਨਕ ਚੰਦ ਹੈ ਅਤੇ ਪਾਕਿਸਤਾਨ ਦਾ ਨਾਗਰਿਕ ਜੋ ਪਾਕਿਸਤਾਨੀ ਸਿੱਖ ਲੀਡਰ ਸਵਰਨ ਸਿੰਘ ਦੇ ਕਤਲ ਚ ਦੋਸ਼ੀ ਹੈ
ਭਾਰਤ ਆ ਕੇ ਨਕਲੀ ਨਾਂਅ ਥੱਲੇ ਬਲਦੇਵ ਸਿੰਘ ਬਣ ਕੇ ਭਾਰਤ ਦੀ ਨਾਗਰਿਕਤਾ ਲੈ ਕੇ ਸਜ਼ਾ ਤੋਂ ਬਚਣਾ ਚਾਹੁੰਦਾ ਹੈ।
ਇਹ ਖੁਫੀਆ ਏਜੰਸੀ ਦਾ ਕਾਰਿੰਦਾ ਵੀ ਹੋ ਸਕਦਾ ਜਿਸਨੇ ਪਾਕਿਸਤਾਨੀ ਸਿੱਖ ਦਾ ਕਤਲ ਕਰਕੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਲੜਾਉਣ ਦਾ ਯਤਨ ਕੀਤਾ ਹੋਵੇ
ਸਵਰਨ ਸਿੰਘ ਦੇ ਕਤਲ ਹੋਣ ਦੀ ਵਜਾ :- ਭਾਈ ਸਵਰਨ ਸਿੰਘ ਇੱਕ ਮਹਾਨ ਇਨਸਾਨ ਤੇ ਸੱਚਾ ਪਾਕਿਸਤਾਨੀ ਸੀ ਓਸ ਦਾ ਦਰਦ ਪਾਕਿਸਤਾਨ ਚ ਅੱਜ ਵੀ ਲੋਕ ਮਹਿਸੂਸ ਕਰਦੇ ਨੇ
ਓਸ ਨੇ ਇਕ ਬਿਆਨ ਦਿੱਤਾ ਸੀ ਕੇ ਪਾਕਿਸਤਾਨ ਦੇ ਤਾਲੀਬਾਨ ਦੇ ਇਲਾਕਿਆਂ ਚ ਜਿੱਥੇ ਮੁਸਲਮਾਨ ਵੀ ਨਹੀਂ ਜਾ ਸਕਦੇ ਓਥੇ ਮੈਂ ਸਿੱਖ ਹੋਕੇ ਜਾ ਸਕਦਾ ਹਾਂ ਇਹ ਹੈ ਮੇਰਾ ਪਿਆਰਾ ਪਾਕਿਸਤਾਨ ਜਿੱਥੇ ਮੈਨੂੰ ਮੁਸਲਮਾਨਾਂ ਨਾਲੋਂ ਵੀ ਵੱਧ ਆਜ਼ਾਦੀ ਹੈ
ਓਸ ਤੋਂ ਚੰਦ ਦਿਨ ਬਾਅਦ ਹੀ ਓਸ ਨੂੰ ਸ਼ਹੀਦ ਕਰਤਾ ਗਿਆ
No comments:
Post a Comment