• ਗੁਰਦੁਆਰਾ ਬਿਭੌਰ ਸਾਹਿਬ ਵਿੱਖੇ ਚੌਪਈ ਸਾਹਿਬ ਉਚਾਰਣ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ।

    ਗੁਰਦੁਆਰਾ ਬਿਭੌਰ  ਸਾਹਿਬ ਵਿੱਖੇ ਚੌਪਈ ਸਾਹਿਬ ਉਚਾਰਣ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ।


    ਭਾਦਰੋਂ ਸੁਦੀ ਅਸਟਮੀ।।

     ਗੁਰਦੁਆਰਾ ਸ਼੍ਰੀ ਬਿਭੋਰ ਸਾਹਿਬ ਦਾ ਇਤਹਾਸ ਕੀ ਹੈ ? ਇਹ ਗੁਰਦੁਆਰਾ ਸਾਹਿਬ ਦਸਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਦੀ ਪਵਿਤਰ ਯਾਦ ਵਿੱਚ ਬਣਿਆ ਹੋਇਆ ਹੈ। ਇੱਥੇ ਦੇ ਰਾਜੇ ਰਤਨ ਰਾਏ ਦੀ ਬੇਨਤੀ ਨੂੰ ਪਰਵਾਨ ਕਰਦੇ ਹੋਏ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਸਥਾਨ ਉੱਤੇ ਕਈ ਮਹੀਨੇ ਵਿਰਾਜਮਾਨ ਰਹੇ। ਸੰਮਤ 1753 ਭਾਦਵੋ ਸੁਦੀ (ਸੰਨ 1696) ਐਤਵਾਰ ਵਾਲੇ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਸਤਲੁਜ ਨਦੀ ਦੇ ਕੰਡੇ ਇਸ ਪਵਿਤਰ ਸਥਾਨ ਉੱਤੇ ਸ਼੍ਰੀ ਚੌਪਈ ਸਾਹਿਬ ਜੀ ਦੀ ਬਾਣੀ ਦਾ ਉਚਾਰਣ ਕੀਤਾ ਸੀ। ‘‘ਸੰਮਤ ਸਤਰਾਂ ਸਹਸ ਭਣਿਜੈ ॥ ਅਰਧ ਸਹਸ ਫੁਨ ਤੀਨਿ ਕਹੀਜੈ ॥ ਭਾਦਰਵ ਸੁਦੀ ਅਸਟਮੀ ਰਵਿਵਾਰਾ ॥ ਤੀਰ ਸਤੁਦਰਵ ਗਰੰਥ ਸੁਧਾਰਾ‘‘॥

    No comments: