*"ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ ॥ ਤਿਸੁ ਬਸੰਤੁ ਜਿਸੁ ਗੁਰੁ ਦਇਆਲੁ ॥ ਮੰਗਲੁ ਤਿਸ ਕੈ ਜਿਸੁ ਏਕੁ ਕਾਮੁ ॥ ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮੁ ॥੧॥ ਗ੍ਰਿਹਿ ਤਾ ਕੇ ਬਸੰਤੁ ਗਨੀ ॥ ਜਾ ਕੈ ਕੀਰਤਨੁ ਹਰਿ ਧੁਨੀ ॥੧॥ ਰਹਾਉ ॥"1180*
🌷🌷🌷🌷🌷🌷🌷🌷
ਅੱਜ(30.01.20)
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ
ਸ਼ਾਮ 5.00 ਤੋਂ 7.00 ਵਜੇ ਤੱਕ
ਸੋਦਰ ਭਾਈ ਰਵਿੰਦਰ ਸਿੰਘ ਜੀ
ਅਤੇ ਆਰਤੀ ਭਾਈ ਜੋਰਾ ਸਿੰਘ ਜੀ ਕਰਨਗੇ
🌹🌸🌹🌸🌹🌸🌹🌸
ਕੱਲ(31.01.20)
3.55 ਤੋ 7.00
ਅੰਮ੍ਰਿਤ ਵੇਲੇ ਆਸਾ ਦੀ ਵਾਰ
ਭਾਈ ਗੁਰਕੀਰਤ ਸਿੰਘ ਜੀ
7.10 ਤੋ 7.45
ਬਿਲਾਵਲ ਚੌੰਕੀ
ਭਾਈ ਕਰਨਜੀਤ ਸਿੰਘ ਜੀ ਕਰਨਗੇ
🌻☘🌻☘🌻☘🌻☘
7.45 ਤੋ 8.30
ਕਥਾ ਮੁਖਵਾਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ
ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ
No comments:
Post a Comment