• ਅਸੀਂ ਰਣਜੀਤ ਸਿੰਘ ਦੀ ਜ਼ਮਾਨਤ ਕਰਾਉਣ ‘ਚ ਹੋਏ ਕਾਮਯਾਬ

    ਅਸੀਂ ਰਣਜੀਤ ਸਿੰਘ ਦੀ ਜ਼ਮਾਨਤ ਕਰਾਉਣ ‘ਚ ਹੋਏ ਕਾਮਯਾਬ 🙏🏻
    ਦਿੱਲੀ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋਏ ਜੁਝਾਰੂ ਨੌਜਵਾਨ #RanjitSingh ਨੂੰ ਮਿਲੀ ਜ਼ਮਾਨਤ - ਮੈਂ DSGMC ਦੀ ਲੀਗਲ ਟੀਮ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਸ. ਰਜਿੰਦਰ ਸਿੰਘ ਚੀਮਾ, ਸ. ਵਰਿੰਦਰ ਸਿੰਘ ਸੰਧੂ, ਸ. ਜਸਪ੍ਰੀਤ ਸਿੰਘ ਰਾਏ, ਸ੍ਰੀ ਰਾਕੇਸ਼ ਚਾਹੜ, ਸ. ਜਸਦੀਪ ਸਿੰਘ ਢਿੱਲੋਂ, ਸ੍ਰੀ ਪਰਤੀਕ ਕੋਹਲੀ ਤੇ ਸ੍ਰੀ ਸੰਕਲਪ ਕੋਹਲੀ ਦਾ ਧੰਨਵਾਦ ਕਰਦਾ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਰਣਜੀਤ ਸਿੰਘ ਨੂੰ ਜ਼ਮਾਨਤ ਮਿਲੀ, ਸਚਮੁੱਚ ਸਾਡੇ ਸਾਰਿਆਂ ਲਈ ਇਹ ਵੱਡੀ ਜਿੱਤ ਹੈ। 

    No comments: