ਬ੍ਰਹਮ ਕਵਚ BHARAM KAVCH DASM BANNI
ੴ ਸਤਿਗੁਰ ਪ੍ਰਸਾਦਿ ਬ੍ਰਹਮ ਕਵਚ॥
ਇਹ ਬਾਣੀ *ਬ੍ਰਹਮ ਕਵਚ* ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ, ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਦੀ ਬੇਨਤੀ ਕਰਨ ਤੇ ਬਖਸ਼ਿਸ਼ ਕੀਤੀ ਸੀ॥ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਤੁਰਕ ਕਲਮਾ ਪੜ੍ਹ ਕੇ ਸਾਡੇ ਸਿੰਘਾਂ ਦੇ ਸ਼ਸਤਰ ਨਹੀ ਚਲਣ ਦਿੰਦੇ, ਆਪ ਕਿਰਪਾ ਕਰੋ, ਤੁਰਕਾਂ ਦੀਆ ਕਲਾਮਾ, ਸਿੰਘਾਂ ਜਾਂ ਗ੍ਰਿਹਸਤੀ ਪਰਿਵਾਰਾਂ ਤੇ ਅਸਰ ਨਾ ਕਰਨ, ਤੇ ੧੦ਵੇਂ ਪਾ: ਜੀ ਨੇ ਬ੍ਰਹਮ ਕਵਚ ਬਖਸ਼ਿਆ॥ ਬਚਨ ਕੀਤਾ, ਇਸ਼ਨਾਨ ਕਰਕੇ ਨਿਤਨੇਮ ਤੋਂ ਬਾਅਦ ਜਲ ਕੋਲ ਰਖਕੇ ੩੨ ਵਾਰੀ ਇਸ ਦਾ ਜਾਪ ਕਰਨਾ, ਘਟ ਨਹੀ ਕਰਨਾ ਵਧ ਜਿੰਨਾ ਮਰਜੀ ਪੜ੍ਹੋ ॥ ਗ੍ਰਿਹਸਤੀ ਨੇ ਪਲੰਘ/ਬਿਸਤਰ/ਬੈਡ ਤੇ ਬੈਠ ਕੇ ਪਾਠ ਨਹੀ ਕਰਨਾ (ਜਿਥੇ ਭੋਗ ਬਿਲਾਸ ਕਰਦਾ ਹੋਵੇ) ਥੱਲੇ ਚਿੱਟਾ ਕਪੜਾ ਵਿਛਾ ਕੇ, ਪੂਰਬ ਦਿਸ਼ਾ ਵਲ ਮੁਖ ਕਰਕੇ, ਅੱਗੇ ਜਲ ਰਖ ਕੇ ਪੜ੍ਹਨਾ ਹੈ॥ ਫੌਜੀ ਜੰਗ ਜਾਣ ਤੋਂ ਪਹਿਲਾਂ ਸਵਾ ਲਖ/੧੨੫੦੦੦ ਪਾਠ ਕਰੇ॥ ਗ੍ਰਿਹਸਤੀ ਘਟੋ ਘਟ ੩੨ ਵਾਰੀ ਰੋਜ ਕਰੇ॥ ਜਲ ਛਕਣਾ, ਘਰ ਵਿਚ, ਦੁਕਾਨ ਤੇ ਗੱਡੀਆਂ ਤੇ ਛਿੱਟਾ ਦੇਣਾ॥ ਕੋਈ ਕਲਾਮ ਅਸਰ ਨਾ ਕਰੇਗੀ, ਬਿਮਾਰੀ ਨਾ ਲਗੇਗੀ, ਧਨ ਦੀ ਕਮੀ ਨਾ ਆਵੇਗੀ, ਰਿਧ ਸਿਧ ਵਰਤੇਗੀ, ਸਾਰੇ ਪਾਪਾਂ ਦਾ ਨਾਸ ਹੋਵੇਗਾ, ਅੰਤ ਮੁਕਤੀ ਪਾਵੇਗਾ ਬੋਲੋ ਜੀ ਵਾਹਿਗੁਰੂ

No comments:
Post a Comment