HS Phoolka ਨੇ ਬਣਾਇਆ ਨਵਾਂ ਸੰਗਠਨ Aap Ji Vi Join Kar Sakde Ho Ji
ਅੱਜ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਅਰਦਾਸ ਕਰਕੇ ਸ਼੍ਰੌਮਣੀ ਗੁਰੁਦੁਅਾਰਾ ਪ੍ਰਬੰਧਕ ਕਮੇਟੀ ਨੂੰ ਸਿਅਾਸਤ ਤੋੰ ਮੁਕਤ ਕਰਵਾੳੁਣ ਲੲੀ ਸਿੱਖ ਸੇਵਕ ਅਾਰਮੀ ਦੇ ਵਲੰਟੀਅਰਜ਼ ਬਨਾੳੁਣ ਦੀ ਸ਼ੁਰੂਅਾਤ ਕੀਤੀ ਗੲੀ ।
ਕੋੲੀ ਵੀ ਵਿਅਕਤੀ ੲਿਸ ਸੰਸਥਾ ਦਾ ਮੈਂਬਰ ਬਣ ਸਕਦਾ ਹੈ ੲਿਸਦਾ ਲਿੰਕ ਹੇਠਾਂ ਦਿੱਤਾ ਗਿਅਾ ਹੈ ।
No comments:
Post a Comment