• ਪਾਕਿਸਤਾਨ ਨਨਕਾਣਾ ਸਾਹਿਬ ਵਾਲੀ ਕੁੜੀ ਦੇ ਮਾਪਿਆਂ ਦਾ ਅਤੇ ਮੁੰਡੇ ਦੇ ਮਾਪਿਆਂ ਦਾ ਸਮਝੌਤਾ ਹੋ ਗਿਆ

    ਸਿਆਸਤਦਾਨ ਸਿਆਸਤ ਕਰਦੇ ਰਹੇ,ਕੰਮ ਕਰਨ ਵਾਲੇ ਕੰਮ ਕਰ ਗਏ।ਪਰਮਾਤਮਾ ਮਿਹਰ ਕਰੇ।



    Sikh Girl Conversion Issue Solve Now 
    Thankyou Pak Government.

    ਪਾਕਿਸਤਾਨ ਨਨਕਾਣਾ ਸਾਹਿਬ ਵਾਲੀ ਕੁੜੀ ਦੇ ਮਾਪਿਆਂ ਦਾ ਅਤੇ ਮੁੰਡੇ ਦੇ ਮਾਪਿਆਂ ਦਾ ਸਮਝੌਤਾ ਹੋ ਗਿਆ, ਬੱਚੀ ਨੂੰ ਓਸਦੇ ਪਰਿਵਾਰ ਨੂੰ ਵਾਪਸ ਕੀਤਾ ਜਾਵੇਗਾ

    KIDNAPPED AND CONVERTED SIKH GIRL TO BE RETURN BACK TO HER PARENTS

    No comments: