• ਕਦੀ ਸਰਕਾਰੀ ਇਮਾਰਤ ਕਿਸੇ ਅਸਥਾਨ ਨੂੰ ਖੁਲਾ ਕਰਨ ਲਈ ਢਾਹੇ ਹਨ? ਫੇਰ ਗੁਰਦੁਆਰੇ ਹੀ ਕਿਉਂ???????

    ਕਦੀ ਸਰਕਾਰੀ ਇਮਾਰਤ ਕਿਸੇ ਅਸਥਾਨ ਨੂੰ ਖੁਲਾ ਕਰਨ ਲਈ ਢਾਹੇ ਹਨ? ਫੇਰ ਗੁਰਦੁਆਰੇ ਹੀ ਕਿਉਂ ?????




    ਇਹ ਜ਼ਮੀਨ ਹੀ ਨਹੀਂ ਆਲੇ ਦੁਆਲੇ ਦੀ ਸਾਰੀ ਜ਼ਮੀਨ ਜਿਨ੍ਹਾਂ ‘ਤੇ ਘਰ ਬਣੇ ਹਨ ਗੁਰਦੁਆਰੇ ਦੇ ਨਾਮ ਤੇ ਸੀ ਜੋ ਪਾਂਡੇ ੧੦੦ ਸਾਲ ਪਹਿਲਾ ਵੇਚ ਚੁੱਕੇ ਸਨ।


    ਕਦੀ ਸਰਕਾਰੀ ਇਮਾਰਤ ਕਿਸੇ ਅਸਥਾਨ ਨੂੰ ਖੁਲਾ ਕਰਨ ਲਈ ਢਾਹੇ ਹਨ? ਫੇਰ ਗੁਰਦੁਆਰੇ ਹੀ ਕਿਉਂ। ਮੰਦਰ ਦੀ ਲਾਇਬਰੇਰੀ ਵਿੱਚ ਹੀ ਇਕ ਪੁਰਾਤਨ ਉੜੀਆ ਸਰੋਤ ਇੱਥੇ ਗੁਰੂ ਨਾਨਕ ਦੇਵ ਜੀ ਦੀ ਚੈਤਨਿਆ ਮਹਾਪ੍ਰਭੂ ਨਾਲ ਭੇਟ ਦੀ ਗੱਲ ਕੱਰਦਾ ਹੈ। ਇਹ ਅਸਥਾਨ ਕਲਿਯੁਗ ਪਾਂਡੇ ਨੇ ਤਿਆਰ ਕਰਵਾਇਆ ਜਿਸ ਨੂੰ ਗੁਰੂ ਸਾਹਿਬ ਮੰਜੀ ਦੇਕੇ ਗਏ ਸਨ।






    No comments: